ਜੇ ਚਨਾਬ ਤੇ ਰਾਵੀ ਦਾ 23 MF ਪਾਣੀ ਮਿਲ ਜਾਵੇ ਤਾਂ ਅੱਗੇ ਦਿਆਂਗੇ: ਭਗਵੰਤ ਮਾਨ

SYL Meeting: ਪਾਣੀਆ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ , ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ…